Singh Sabha-U.S.A.
ਆਸਾ ॥ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ਐਸੇ ਸੰਤ ਨ ਮੋ ਕਉ ਭਾਵਹਿ ॥ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ਬਸੁਧਾ ਖੋਦਿ ਕਰਹਿ ਦੁਇ ਚੂਲੇ੍ ਸਾਰੇ ਮਾਣਸ ਖਾਵਹਿ ॥2॥ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥4॥2॥
Latest Articles
Sikh News
 
Latest Videos

ਪ੍ਰੋ. ਦਰਸ਼ਨ ਸਿੰਘ ਜੀ ਨਾਲ ' ਮਹਿਕ ਪੰਜਾਬ ਦੀ ' ਟੀ.ਵੀ ਤੇ ਸਿੱਖ ਮਸਲਿਆਂ ਬਾਰੇ ਗੱਲਬਾਤ(ਭਾਗ ਦੂਜਾ)   

ਗੁਰਬਾਣੀ ਵਿਆਕਰਣ (ਭਾਗ ਦਸਵਾਂ) -ਪ੍ਰੋਫੈਸਰ ਮਨਿੰਦਰਪਾਲ ਸਿੰਘ ਜੀ   


Latest Audios

Comments
 Name:
 E-Mail :

 How you
 reached:


 Your
 comments:




1  Comment by: Pargat Singh
Good job singhsabhausa.keep going

2  Comment by: iqbalsingh
PROF.maninder singh ji is explaining gurbani grammer which every one should watch. It will increase your gurbani knowledge. This is must for every gursikh

3  Comment by: iqbal singh missionary
balwant singh rajona di phansi te rok lagan laee sare panth valon akalpurakh da shukrana hai. american sikh association valon eh mang hai ke bahi rajona nu bail te reha keeta jave

4  Comment by: Singh Pappa
Advice to young Sikhs that they should not carry naked swords in the demonstration .I fully support Mr. Patti. Thanks to SSUSA

5  Comment by: iqbal singh missionary
apne ghar di propti laee ik hor kadam putia hai ik hor babbr sher rajoana ne.sare panth nu tere te man hai

Polling

Do you like this website?

Yes
No
Can't Say

View Result


     Twitter Facebook

 

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।